੨੮ ਅਗਸਤ ੨੦੨੨ - Audio Katha Gurudwara Manji Sahib Ji Diwan Hall Sri Amritsar Sahib

Download daily katha recorded from Manji Sahib, Amritsar
Post Reply
gurmatchanansingh
Site Admin
Posts: 10
Joined: Sat Aug 06, 2022 2:00 pm

੨੮ ਅਗਸਤ ੨੦੨੨ - Audio Katha Gurudwara Manji Sahib Ji Diwan Hall Sri Amritsar Sahib

Post by gurmatchanansingh »

🚩ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੌ ਅੱਜ ਆਏ ਸ੍ਰੀ ਹੁਕਮਨਾਮਾ ਸਾਹਿਬ ਜੀ ਤੇ ਰੋਜਾਨਾ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਆਡੀਓ ਕਥਾ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਸ੍ਰੀ ਅੰਮਿ੍ਤਸਰ ਸਾਹਿਬ ਜੀ ਤੌ ਸਰਵਨ ਕਰੋ ਜੀ🙏

🚩Sachkhand Sri Darbar Sahib Ji toh Ajh Ayea Sri Hukumnama Ji de & Daily Larivaar Sri Guru Granth Sahib Ji Maharaj Ji de Audio Katha Gurudwara Manji Sahib Ji Diwan Hall Sri Amritsar Sahib Ji toh Sarvaan Karo Ji🙏

🌟✨🌟✨🌟✨🌟✨🌟✨🌟
🌺🌹Date - ੨੮ ਅਗਸਤ ੨੦੨੨ 🌹🌺
🌺🌹📖 "ਅੰਗ (ANG) - ੭੦੩ (703)"🌹🌺

ਜੈਤਸਰੀ ਮਹਲਾ ੯ ॥
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥

🌟✨🌟✨🌟✨🌟✨🌟✨🌟
🎙🔊 ਕਥਾਵਾਚਕ (Kathawachak)
ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲੇ
🌟✨🌟✨🌟✨🌟✨🌟✨🌟
ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ (ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ)
🌟✨🌟✨🌟✨🌟✨🌟✨🌟
ਗੁਰੂ ਰੂਪ ਸਾਧ ਸੰਗਤ ਜੀਓ
​ਭੁੱਲਾਂ ਚੁੱਕਾਂ ਦੀ ਮਾਫੀ ਬਕਸ਼ੋ ਜੀ​🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ🙏👏
Waheguru Ji Ka Khalsa
Waheguru Ji Ki Fateh Ji🙏👏

DOWNLOAD
Post Reply